1846
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1810 ਦਾ ਦਹਾਕਾ 1820 ਦਾ ਦਹਾਕਾ 1830 ਦਾ ਦਹਾਕਾ – 1840 ਦਾ ਦਹਾਕਾ – 1850 ਦਾ ਦਹਾਕਾ 1860 ਦਾ ਦਹਾਕਾ 1870 ਦਾ ਦਹਾਕਾ |
ਸਾਲ: | 1843 1844 1845 – 1846 – 1847 1848 1849 |
1846 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 17 ਜਨਵਰੀ – ਬੱਦੋਵਾਲ ਵਿੱਚ ਸਿੱਖਾਂ ਵਲੋਂ ਅੰਗਰੇਜ਼ਾਂ ਦੀ ਛਾਵਣੀ 'ਤੇ ਕਬਜ਼ਾ।
- 9 ਫ਼ਰਵਰੀ – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰ ਸਭਰਾਵਾਂ ਦੀ ਲੜਾਈ ਵਿੱਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ
- 9 ਮਾਰਚ – ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
- 15 ਜੂਨ – ਅਮਰੀਕਾ ਅਤੇ ਇੰਗਲੈਂਡ ਵਿੱਚ ਕੈਨੇਡਾ ਦੀ ਬਾਰਡਰ ਸੰਬੰਧੀ ਝਗੜਾ ਹੱਲ ਕਰਨ ਦਾ ਸਮਝੌਤਾ ਕੀਤਾ ਗਿਆ।
- 4 ਨਵੰਬਰ – ਦੁਨੀਆ ਦੀ ਪਹਿਲੀ ਨਕਲੀ ਲੱਤ ਪੇਟੈਂਟ ਕਰਵਾਈ ਗਈ।
- 16 ਦਸੰਬਰ – ਭਰੋਵਾਲ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੱਕੇ ਨਾਲ 'ਅਹਿਮਦਨਾਮਾ' ਕੀਤਾ| ਇਸ ਮੁਤਾਬਕ ਰਾਣੀ ਜਿੰਦਾਂ ਨੂੰ ਰੀਜੈਂਟ ਦੇ ਅਹੁਦੇ ਤੋਂ ਹਟਾ ਕੇ ਡੇਢ ਲੱਖ ਰੁਪੈ ਸਾਲਾਨਾ ਦੀ ਪੈਨਸ਼ਨ ਦੇ ਦਿਤੀ ਗਈ | ਮਹਾਰਾਜਾ ਦਲੀਪ ਸਿੰਘ ਦੇ 16 ਸਾਲ ਦਾ ਹੋਣ ਤਕ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ |
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |