BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
'ਕੁਝ ਹਫ਼ਤਿਆਂ ਵਿੱਚ ਮੇਰਾ ਇੱਕ ਹਿੰਸਕ ਸੀਰੀਅਲ ਰੇਪਿਸਟ ਨਾਲ ਵਿਆਹ ਹੋਣਾ ਸੀ, ਪਰ ਮੇਰੇ ਦੋਸਤਾਂ ਨੇ ਮੇਰੀ ਜ਼ਿੰਦਗੀ ਬਚਾ ਲਈ'
ਐਮੀ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਪੁਲਿਸ ਨੂੰ ਭੇਜੇ ਗਏ ਅਹਿਮ ਸਬੂਤਾਂ ਦੇ ਆਧਾਰ ’ਤੇ ਬਲਾਤਕਾਰੀ ਕ੍ਰਿਸਟੋਫਰ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕੁਝ ਲੋਕ ਕਿਉਂ ਮੰਨਦੇ ਹਨ ਕਿ ਏਆਈ ਈਸਾਈ ਮਤ ਦੇ ਖਿਲਾਫ਼ ਹੈ ਅਤੇ ਇਨਸਾਨਾਂ ਨੂੰ ਸ਼ੈਤਾਨ ਦੀ ਪੂਜਾ ਕਰਨ ਲਈ ਭਰਮਾ ਰਹੀ ਹੈ
ਸਾਰੇ ਪਾਦਰੀ ਮੰਨਦੇ ਹਨ ਕਿ ਏਆਈ ਦੀ ਵਰਤੋਂ ਚੰਗੇ ਕੰਮਾਂ ਲਈ ਕੀਤੀ ਜਾ ਸਕਦੀ ਹੈ, ਪਰ ਚੇਤਾਵਨੀ ਵੀ ਦਿੰਦੇ ਹਨ ਕਿ ਸ਼ੈਤਾਨ ਦਾ ਨੁਮਾਇੰਦਾ ਐਂਟੀਕ੍ਰਾਈਸਟ ਇਸ ਦੀ ਵਰਤੋਂ ਲੋਕਾਂ ਨੂੰ ਭੜਕਾਉਣ ਲਈ ਕਰ ਸਕਦਾ ਹੈ...
ਕੀ ਆਂਡੇ ਦੀ ਜਰਦੀ ਖਾਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ, ਦਿਨ ਵਿੱਚ ਕਿੰਨੇ ਆਂਡੇ ਖਾਧੇ ਜਾ ਸਕਦੇ ਹਨ - 7 ਅਹਿਮ ਨੁਕਤੇ
ਆਂਡਿਆਂ ਨੂੰ ਆਮ ਤੌਰ ਉੱਤੇ ਸਿਹਤਮੰਦ ਭੋਜਨ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ, ਆਂਡਿਆਂ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਅਜੇ ਵੀ ਕਈ ਸਵਾਲ ਰਹਿੰਦੇ ਹਨ। ਜਾਣੋ ਆਂਡਿਆਂ ਨਾਲ ਜੁੜੇ ਸਵਾਲਾਂ ਦੇ ਜਵਾਬ
'ਜੇ ਨਸ਼ਾ ਬੰਦ ਹੋ ਜਾਏ ਤਾਂ...', ਨਸ਼ੇ ਸਣੇ ਹੋਰ ਮੁੱਦਿਆਂ ਉੱਤੇ ਸਰਕਾਰ ਬਾਰੇ ਕੀ ਕਹਿ ਰਹੇ ਹਨ 'ਆਪ' ਦੇ 'ਗੜ੍ਹ' ਸੰਗਰੂਰ ਦੇ ਲੋਕ
ਇੱਕ ਪਾਸੇ ਸੰਗਰੂਰ ਵੱਖ-ਵੱਖ ਜਥੇਬੰਦੀਆਂ ਦੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ, ਦੂਜੇ ਪਾਸੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਰਾਇ ਵੀ ਵੰਡੀ ਹੋਈ ਹੈ।
ਕ੍ਰੈਟਮ ਕੀ ਹੈ, 'ਗੈਸ ਸਟੇਸ਼ਨ ਹੈਰੋਇਨ' ਵਜੋਂ ਜਾਣੀ ਜਾਂਦੀ ਇਸ ਨਸ਼ੀਲੀ ਚੀਜ਼ ਨੇ ਕਿਵੇਂ ਵਧਾਈ ਅਮਰੀਕੀ ਅਧਿਕਾਰੀਆਂ ਦੀ ਚਿੰਤਾ
ਕ੍ਰੈਟਮ, ਇੱਕ ਅਜਿਹੀ ਜੜੀ-ਬੂਟੀ ਹੈ ਜਿਸ ਦੇ ਅਸਰ ਅਫੀਮ ਵਰਗੇ ਨਸ਼ੀਲੇ ਪਦਾਰਥਾਂ (ਓਪਿਓਇਡ) ਵਾਂਗ ਹੁੰਦੇ ਹਨ...
26 ਸਾਲਾ ਮਰਦ ਦੇ ਸਰੀਰ 'ਚ ਮਿਲੀ ਬੱਚੇਦਾਨੀ, ਬਾਂਝਪਨ ਦੀ ਜਾਂਚ ਦੌਰਾਨ ਸਾਹਮਣੇ ਆਈ ਦੁਰਲੱਭ ਸਥਿਤੀ, ਜਾਣੋ ਇਹ ਕਿਵੇਂ ਮੁਮਕਿਨ ਹੈ
ਪੀਐੱਮਡੀਐੱਸ ਕੀ ਹੈ, ਮਰਦ ਦੇ ਸਰੀਰ ‘ਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਕਿਵੇਂ ਮੌਜੂਦ ਰਹਿ ਸਕਦੀਆਂ ਹਨ, ਇਸ ਦਾ ਪਤਾ ਕਿਵੇਂ ਲੱਗਦਾ ਹੈ, ਜਾਣੋ...
ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਜਾਣੋ ਮੁੱਖ ਚੋਣ ਕਮਿਸ਼ਨਰ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ
ਅੰਗ੍ਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਖੋਜੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰਾਂ ਨੇ ਚੋਣ ਕਮਿਸ਼ਨਰ ਦੀ ਕਾਰਜਸ਼ੈਲੀ ਉੱਤੇ ਸਵਾਲ ਉਠਾਏ ਹਨ।
ਕੀ ਕੁਝ ਸਿੱਖਾਂ ਨੂੰ ਵੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਵਿੱਚ ਇਤਰਾਜ਼ ਹੋ ਸਕਦਾ ਹੈ, ਇਸ ਬਾਰੇ ਮਾਹਰ ਕੀ ਕਹਿੰਦੇ ਹਨ
ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਸਿੱਖਾਂ ਦੇ ਧਾਰਮਿਕ ਇਤਰਾਜ਼ ਅਤੇ ਮਾਹਰਾਂ ਦੀ ਰਾਇ ਜਾਣਨ ਦੀ ਕੋਸ਼ਿਸ਼।
ਜਦੋਂ ਪੈਰਾਸਿਟਾਮੋਲ ਦੀ ਓਵਰਡੋਜ਼ ਕਰਕੇ ਇੱਕ ਵਿਅਕਤੀ ਦੇ ਅੰਗਾਂ ਨੇ ਕੰਮ ਕਰਨਾ ਰੋਕਿਆ, ਇਸ ਦੀ ਖੁਰਾਕ ਬਾਰੇ ਕੀ ਜਾਣਨਾ ਜ਼ਰੂਰੀ ਹੈ
ਪੈਰਾਸਿਟਾਮੋਲ ਦੀ ਓਵਰਡੋਜ਼ ਕਾਰਨ ਇੱਕ ਵਿਦਿਆਰਥੀ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਵੈਂਟੀਲੇਟਰ ’ਤੇ ਵੀ ਰੱਖਣਾ ਪਿਆ।
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸ਼ਾਰਟ ਵੀਡੀਓਜ਼ ਦਾ ਅੰਤ
ਬੀਬੀਸੀ ਵਿਸ਼ੇਸ਼
'ਖੁੱਲ੍ਹੇ ਜ਼ਖ਼ਮ ਅਤੇ ਅੱਖਾਂ ਬੰਦ ਨਹੀਂ ਹੋ ਸਕਦੀਆਂ': ਮਹਿਲਾ ਨੇ ਪਲਕਾਂ ਦੀ ਸਰਜਰੀ ਬਾਰੇ ਚੇਤਾਵਨੀ ਦਿੱਤੀ
ਬੀਬੀਸੀ ਨੇ ਅਜਿਹੇ ਦਰਜਨਾਂ ਲੋਕਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੂੰ ਪਲਕਾਂ ਦੀ ਸਸਤੀ ਸਰਜਰੀ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ...
ਹੈਂਡਬਾਲ ਛੱਡ ਰੋਇੰਗ ਚੁਣਨ ਵਾਲੇ ਮਾਨਸਾ ਦੇ ਸਤਨਾਮ ਸਿੰਘ ਤੇ ਕੈਬ ਡਰਾਈਵਰ ਤੋਂ ਏਸ਼ੀਆਈ ਖੇਡਾਂ 'ਚ ਤਗਮਾ ਜੇਤੂ ਬਣੇ ਸਲਮਾਨ ਖ਼ਾਨ ਦੀ ਕਹਾਣੀ
ਪੰਜਾਬ ਦੇ ਪਿੰਡ ਫੱਤਾ ਮਾਲੋਕਾ ਦੇ ਸਤਨਾਮ ਸਿੰਘ ਨੇ ਹੈਂਡਬਾਲ ਛੱਡ ਕੇ ਰੋਇੰਗ ਅਪਣਾਈ, ਜਦਕਿ ਸਲਮਾਨ ਨੇ ਕੈਬ ਚਲਾਉਣ ਤੋਂ ਬਾਅਦ ਫ਼ੌਜ ਵਿੱਚ ਭਰਤੀ ਹੋ ਕੇ ਰੋਇੰਗ ਨੂੰ ਕਰੀਅਰ ਬਣਾਇਆ।
ਏਸ਼ੀਅਨ ਗੇਮਜ਼ 2026: ਪੰਜਾਬ ਪੁਲਿਸ ਦੇ ਡੀਐੱਸਪੀ ਤਜਿੰਦਰਪਾਲ ਸਿੰਘ ਤੂਰ ਨੇ ਸ਼ੌਟਪੁਟ ਵਿੱਚ ਜਿੱਤਿਆ ਸਿਲਵਰ
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਬਲਜਿੰਦਰ ਸਿੰਘ ਨੂੰ ਮੌਤ ਦੀ ਸਜ਼ਾ, ਪਰਿਵਾਰ ਲਗਾ ਰਿਹਾ ਹੈ ਮਦਦ ਦੀ ਗੁਹਾਰ
ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਕਥਿਤ ਬਰਾਮਦਗੀ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲੀ ਹੈ। ਪਰਿਵਾਰ ਹੁਣ ਭਾਰਤ ਸਰਕਾਰ ਤੋਂ ਦਖ਼ਲ ਦੀ ਉਮੀਦ ਕਰ ਰਿਹਾ ਹੈ।
'ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਪਾਰਟਨਰ ਸੌਣ ਦੌਰਾਨ ਮੇਰਾ ਬਲਾਤਕਾਰ ਕਰਦਾ ਸੀ'
ਐਡਲ ਓਵਰਟਨ ਅਤੇ ਸਟੀਵਨ ਯੂਡਨ 13 ਸਾਲਾਂ ਤੋਂ ਰਿਸ਼ਤੇ ਵਿੱਚ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯੂਡਨ ਉਨ੍ਹਾਂ ਦਾ ਨੀਂਦ 'ਚ ਬਲਾਤਕਾਰ ਕਰਦਾ ਸੀ।
ਗਿਆਨੀ ਸੁੰਦਰ ਸਿੰਘ ਸਾਗਰ ਕੌਣ ਸਨ, ਜਿਨ੍ਹਾਂ ਨੇ ਬ੍ਰਿਟੇਨ 'ਚ ਸਿੱਖਾਂ ਨੂੰ ਬਿਨਾਂ ਹੈਲਮੈਟ ਮੋਟਰਸਾਈਕਲ ਚਲਾਉਣ ਦਾ ਹੱਕ ਦਿਵਾਇਆ ਸੀ
ਬ੍ਰਿਟੇਨ ਵਿੱਚ ਸਿੱਖਾਂ ਲਈ ਹੈਲਮਟ ਛੋਟ ਦੇ ਹੱਕ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਿਆਨੀ ਸੁੰਦਰ ਸਿੰਘ ਸਾਗਰ ਦੀ ਯਾਦ ਵਿੱਚ 50 ਸਾਲ ਬਾਅਦ ਕੱਢੀ ਗਈ ਵਿਸ਼ੇਸ਼ ਮੋਟਰਸਾਈਕਲ ਰਾਈਡ
ਫਲਾਈਟ 901: ਉਡਾਣ ਭਰਨ ਤੋਂ ਦਸ ਮਿੰਟ ਬਾਅਦ ਹੀ ਅਸਮਾਨ ਵਿੱਚ ਫਟੇ ਜਹਾਜ਼ ਨਾਲ ਕੀ ਹੋਇਆ ਸੀ
ਅਲਾਸ ਚਿਰਿਕਾਨਾਸ ਦਾ ਯਾਤਰੀ ਜਹਾਜ਼ 901, ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਆਸਮਾਨ ਵਿੱਚ ਧਮਾਕੇ ਨਾਲ ਫਟ ਗਿਆ ਸੀ ਅਤੇ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ...
ਰਾਜਜੀਤ ਸਿੰਘ ਹੁੰਦਲ ਗ੍ਰਿਫ਼ਤਾਰ, ਕੌਣ ਹਨ ਪੰਜਾਬ ਪੁਲਿਸ ਦੇ ਬਰਖ਼ਾਸਤ ਅਫ਼ਸਰ ਜੋ ਲੰਬੇ ਸਮੇਂ ਤੋਂ ਡਰੱਗਜ਼ ਨਾਲ ਜੁੜੇ ਮਾਮਲੇ 'ਚ ਘਿਰੇ ਰਹੇ ਹਨ
ਰਾਜਜੀਤ ਸਿੰਘ ਪੰਜਾਬ ਪੁਲਿਸ ਦੇ ਅਸਿਸਟੈਂਟ ਇੰਸਪੈਕਟਰ ਜਨਰਲ (ਏਆਈਜੀ) ਸਨ, ਪੁਲਿਸ ਵੱਲੋਂ ਉਨ੍ਹਾਂ ਨੂੰ ਸਾਲ 2017 ਦੇ ਡਰੱਗਜ਼ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਕੀ ਨਸ਼ੇ ਲਈ ਖ਼ੂਨ ਸਾਂਝਾ ਕਰਨ ਦਾ ਰੁਝਾਨ ਐੱਚਆਈਵੀ ਦੇ ਸੰਕਟ ਨੂੰ ਵਧਾ ਰਿਹਾ ਹੈ?
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਰੁਝਾਨ ਦੂਜੀਆਂ ਇਨਫੈਕਸ਼ਨਾਂ ਜਿਵੇਂ ਕਿ ਹੈਪੇਟਾਈਟਿਸ ਬੀ ਅਤੇ ਸੀ ਦੇ ਨਾਲ-ਨਾਲ ਗੰਭੀਰ ਬੈਕਟੀਰੀਅਲ ਇਨਫੈਕਸ਼ਨਾਂ ਫੈਲਣ ਦਾ ਵੀ ਖ਼ਤਰਾ ਪੈਦਾ ਕਰਦਾ ਹੈ।
'ਮੋਰਲ ਪੁਲਿਸਿੰਗ' ਕੀ ਹੈ, ਇਸ ਨੂੰ ਕਾਨੂੰਨੀ ਮਾਨਤਾ ਹੈ ਜਾਂ ਨਹੀਂ ਅਤੇ ਇਸ ਨਾਲ ਕਿਹੜੇ ਮੌਲਿਕ ਅਧਿਕਾਰ ਪ੍ਰਭਾਵਿਤ ਹੁੰਦੇ ਹਨ?
ਵਾਇਰਲ ਵੀਡੀਓ ਵਿੱਚ ਇੱਕ ਲੜਕਾ-ਲੜਕੀ ਕੋਚਿੰਗ ਤੋਂ ਵਾਪਸ ਆਉਂਦੇ ਹੋਏ ਲੋਕਾਂ ਦੇ ਇੱਕ ਸਮੂਹ ਅੱਗੇ ਬਚਾਅ ਦੀ ਅਪੀਲ ਕਰਦੇ ਨਜ਼ਰ ਆਉਂਦੇ ਹਨ। ਵੀਡੀਓ ਵਿੱਚ ਉਨ੍ਹਾਂ ਨਾਲ ਕੁੱਟਮਾਰ, ਧੱਕਾ-ਮੁੱਕੀ ਅਤੇ ਕੁੜੀ ਨਾਲ ਜਿਨਸੀ ਸੋਸ਼ਣ ਹੁੰਦਾ ਦਿਖਾਈ ਦਿੰਦਾ ਹੈ।
ਕੈਨੇਡਾ 'ਚ ਸ਼ਰਨ ਲੈਣਾ ਕਿੰਨਾ ਔਖਾ ਹੋਇਆ? ਭਾਰਤ ਨਾਲ ਜੁੜੇ ਦਾਅਵਿਆਂ ਦੇ ਅੰਕੜੇ ਕੀ ਕਹਿੰਦੇ ਹਨ?
ਬਿੱਲ ਸੀ-12 ਤੋਂ ਬਾਅਦ ਕੈਨੇਡਾ ਵਿੱਚ ਸ਼ਰਨ ਲੈਣ ਦੇ ਨਿਯਮ ਬਦਲੇ ਹਨ। ਜਾਣੋ ਨਵੇਂ ਨਿਯਮ ਕੀ ਹਨ, 2026 ਵਿੱਚ ਸ਼ਰਨ ਦੇ ਦਾਅਵਿਆਂ ਦੀ ਸਥਿਤੀ ਕੀ ਹੈ ਅਤੇ ਭਾਰਤੀਆਂ ਲਈ ਇਸਦਾ ਕੀ ਮਤਲਬ ਹੈ।
ਹੂਤੀ ਵਿਦਰੋਹੀ ਕੌਣ ਹਨ ਜੋ ਸਾਊਦੀ ਅਰਬ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਇਸ ਪੂਰੇ ਵਿਵਾਦ ਵਿੱਚ ਲਾਲ ਸਾਗਰ ਕਿਉਂ ਅਹਿਮ ਮੰਨਿਆ ਜਾ ਰਿਹਾ ਹੈ
ਯਮਨ ਦੇ ਤੱਟੀ ਇਲਾਕੇ ਵਿੱਚ ਹੂਤੀ ਹਥਿਆਰਬੰਦ ਗੁੱਟ ਦੀ ਵਧਦੀ ਪਰੜ ਨੇ ਇਸ ਇਲਾਕੇ ਵਿੱਚ ਸ਼ਿਪਿੰਗ ਕਾਰੋਬਾਰ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇਸਦਾ ਸਭ ਤੋਂ ਜ਼ਿਆਦਾ ਅਸਰ ਸਾਊਦੀ ਅਰਬ ਉੱਤੇ ਪਿਆ ਹੈ, ਜੋ ਹੂਤੀਆਂ ਦੇ ਖ਼ਿਲਾਫ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ।
