ਤਖੱਲਸ
ਦਿੱਖ
ਤਖ਼ੱਲਸ ਉਰਦੂ-ਫ਼ਾਰਸੀ ਅਤੇ ਪੰਜਾਬੀ ਕਵੀਆਂ ਵੱਲੋਂ ਵਰਤੇ ਜਾਂਦੇ ਉਪਨਾਮ ਜਾਂ ਲੇਖਕੀ ਨਾਂ ਨੂੰ ਕਿਹਾ ਜਾਂਦਾ ਹੈ। ਗ਼ਜ਼ਲ ਵਿੱਚ ਅਕਸਰ ਮਕਤੇ ਵਿੱਚ ਤਖ਼ੱਲਸ ਸ਼ਾਮਲ ਕੀਤਾ ਜਾਂਦਾ ਹੈ।[1][2]
ਆਮ ਤਖ਼ੱਲਸ
[ਸੋਧੋ]ਪੰਜਾਬੀ ਕਵੀਆਂ ਦੀ ਸੂਚੀ
[ਸੋਧੋ]- ਪਾਤਰ - ਸੁਰਜੀਤ ਪਾਤਰ
- ਚਿੱਤਰਕਾਰ - ਅਜਾਇਬ ਚਿੱਤਰਕਾਰ
ਫ਼ਾਰਸੀ ਕਵੀਆਂ ਦੀ ਸੂਚੀ
[ਸੋਧੋ]- ਸਾਦੀ - ਸ਼ੇਖ਼ ਸਾਦੀ
- ਹਾਫ਼ਿਜ਼ - ਖ਼ਵਾਜਾ ਸ਼ਮਸ-ਉਲ-ਦੀਨ ਮੁਹੰਮਦ
- ਰੂਮੀ - ਮੌਲਾਨਾ ਜਲਾਲ-ਉਦ-ਦੀਨ ਰੂਮੀ
ਉਰਦੂ ਕਵੀਆਂ ਦੀ ਸੂਚੀ
[ਸੋਧੋ]- ਗ਼ਾਲਿਬ - ਮਿਰਜ਼ਾ ਅਸਦੁੱਲਾਹ ਬੇਗ ਖ਼ਾਨ
- ਫ਼ੈਜ਼ - ਫ਼ੈਜ਼ ਅਹਿਮਦ ਫ਼ੈਜ਼
- ਹਾਲੀ - ਅਲਤਾਫ਼ ਹੁਸੈਨ ਹਾਲੀ
ਹਵਾਲੇ
[ਸੋਧੋ]- ↑ "The history, art and performance of ghazal in Hindustani sangeet". Daily Times (in ਅੰਗਰੇਜ਼ੀ (ਅਮਰੀਕੀ)). 2017-12-21. Retrieved 2020-01-18.
- ↑ Tamīmʹdārī, Aḥmad (2002). The Book of Iran: A History of Persian Literature: Schools, Periods, Styles and Literary Genres (in ਅੰਗਰੇਜ਼ੀ). Alhoda UK. p. 169. ISBN 978-964-472-366-7.